* Offer for You Click here ⤵️      

* Today Events

Sorry! There are no calendar events available at the moment.

Recent Posts

Pages: [1] 2 3 4 5 6 ... 10
1
ਪੰਜਾਬੀ ਸ਼ਾਇਰੀ / Re: dost
« Last post by Amrinder Singh Pavan on October 11, 2016, 07:26:46 PM »
nice line's Naresh
2
ਪੰਜਾਬੀ ਸ਼ਾਇਰੀ / dost
« Last post by Naresh Dhiman on October 11, 2016, 05:21:58 PM »
ਇਹ ਦਿਲ ਤੇ ਚੱਦਰਾ ਪਾਗਲ ਹੈ,
 । । । ਨਾਂ ਸਮਝੇ ਮੇਰੇ ਸਮਝਾਉਣ ਤਾਹਿ,
ਦਿਲ ਚੇਤੇ ਕਰਦਾ ਸੱਜਣਾ ਨੂੰ
 । । । ਨਾਂ ਰੁਕੇ ਮੇਰੇ ਰੋਕਣ ਤਾਹਿ,
ਮੈ ਬੱੜਾ ਬੋਲਿਆ ਦਿਲ ਆਪਣੇ ਨੂੰ
 । । । ਨਹੀ ਮਿਲਣਗੇ ਸੱਜਣ ਤੇਰੇ ਰੋਣ ਤਾਹਿ,
ਹੁਣ ਅੱਖੀਆਂ ਵੀ ਰੋਂ ਰੋਂ ਆਖਣ ਲੱਗਿਆ
 । । । ਦਿਲਾਂ ਫੇਇਦਾ ਹੈ ਸੱਜਣਾ ਨੂੰ ਭੁੱਲਾਉਣ ਤਾਹਿ,
 । । । । । । । । Naresh Dhiman । । । ।  । । । । । । । ।
3
ਮੈਂ ਪੁੱਛਿਆ ਇਕ ਚਕੋਰੀ ਤੋਂ ਚੰਨ ਕਈ ਕਈ ਦਿਨ ਤੱਕ ਚੜਦਾ ਨਈ ।
ਉਹਦੀ ਹੋਰ ਕਿਸੇ ਨਾਲ ਯਾਰੀ ਏ ਤਾਂਹੀ
ਤੇਰੇ ਸ਼ਹਿਰ ਚ ਵੜਦਾ ਨਈ ।

ਅੱਗੋਂ ਹੱਸਕੇ ਕਿਹਾ ਚਕੋਰੀ ਨੇ ਸ਼ੱਕ ਕਰਕੇ ਵੀ ਤੇ ਕੀ ਲੈਣਾ ।
ਜਿੰਨਾਂ ਚਿਰ ਦਰਸ਼ਨ ਦੇ ਦੇਵੇ ਅਸੀਂ ਓਨੇ ਵਿੱਚ ਹੀ ਜੀ ਲੈਣਾ।
4
😊😊😉😉ਸੁਪਨੇ ਦੇ ਵਿਚ ਆਇਆ ਸੁਪਨਾ''
ਵੋਹਟੀ ਤੁਰ ਗਈ ਪੇਕੇ...
ਖੂਸ਼ੀ ਮਨਾਈ ਰੱਬ ਦੇ ਮੁਹਰੇ ''
ਲੱਖਾਂ ਮੱਥੇ ਟੇਕੇ....😂😂😂

😃😃😃ਅਪਨੇ ਆਪ 'ਚ' feeling ਜਾਰੋ''
excited ਜਈ ਸੀ ਹੋਈ....
ਇਕ ਲਗਦਾ ਸੀ ਉਮਰ ਕੈਦ ਚੌ''
ਮੈਨੂੰ perol ਮਿਲ ਗਈ ਕੋਈ...😁😁😁

😢😢😢ਕੁਝ ਚਿਰ ਪਿਛੌ ਬਾਰਿਸ਼ ਦੀ ਜਿੰਵੇਂ ਬੂੰਦਾ ਬਾਂਦੀ ਹੋਈ,,
ਅੱਖ ਖੁਲੀ ਜੱਗ ਪਾਣੀ ਵਾਲਾ  wife  ਲੈ ਖੱਲੋਈ...😢😢😢

5
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 24, 2016, 02:41:38 AM »
Bawa mitti da banya roop rajj ke sajaya tera mitti deya bawya peed nehiyo paya kina Shona rab ne kirsma ha kitta Hain Saha da khajana anmol thenu ditta ha akhe diljit menu De de  jabab raba ve thenu duniya banon da Kihal kithyo aya aa ve thenu duniya banon da Kihal kithyo aya aa
6
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 24, 2016, 02:29:51 AM »
Pani wich amb tarda ve mahiya ish judayi nalo rab pe da na kar da koi pakha hawa denda cagge nasib Howan cagge sajjna kudha denda
7
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 24, 2016, 02:25:40 AM »
Koi rus jawe ta koi manaai janda e,raun wale nu koi chup karai janda e,duniya Bhul jawe ta koi gum ni,par jdo koi apna Bhul jawe ta Rona Aa hi janda e
8
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 22, 2016, 11:39:07 PM »
 
Tarapthe woh hain jinn ko koi ehsaas ho,
door Kar ke dua karthe hain, kaash woh mere paas ho,
yeh judaai ke pal khud rothe hai tumari yaad main…
faryaad karthe hain…dard ka bi koi insaaf ho..
9
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 22, 2016, 11:36:42 PM »
ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ,
ਸਾਹਵਾਂ ਦਾ ਕੀ ਹੁੰਦਾ ਏ,
ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ,
ਰਾਹਵਾਂ ਦਾ ਕੀ ਹੁੰਦਾ ਏ,
ਭਾਵੇਂ ਵਸੀਏ ਕੋਹਾਂ ਦੂਰ ਤੇ,
ਓਹਲੇ ਰਹੀਏ ਅੱਖੀਆਂ ਤੋਂ,
ਦਿਲ ਤੋਂ ਦੂਰ ਨਾ ਹੋਈਏ ਵੇ
ਥਾਵਾਂ ਦਾ ਕੀ ਹੁੰਦਾ ਏ,
ਥਾਵਾਂ ਦਾ ਕੀ ਹੁੰਦਾ ਏ
10
Punjabi Shayari / Re: ਜ਼ਜਬਾਤ ਦਿਲ ਦੇ
« Last post by Daljeet Kaur on February 22, 2016, 11:35:24 PM »
ਅਸੀਂ ਰਾਹੀ ਤੇਰੀਆਂ ਰਾਹਾਂ ਦੇ ,
ਕਿਸੇ ਹੋਰ ਰਾਹੇ ਨੀ ਪੈ ਸਕਦੇ ,
ਆਪਣੀ ਜਿੰਦਗੀ ਤੇਰੇ ਤੋ ਵਾਰ ਦਈਏ,
ਪਰ ਦੁੱਖ ਤੇਰੇ ਨਹੀਂ ਸਹਿ ਸਕਦੇ,
ਲੋਕ ਚਾਹੇ ਸਾਨੂੰ ਲੱਖਛੱਡ ਦੇਣ ,
ਅਸੀਂ ਬੱਸ ਤੇਰੇ ਬਾਝੋਂ ਨਹੀਂ ਰਹਿ ਸਕਦੇ ,
ਸਾਡੀ ਖਾਮੋਸ਼ੀ ਸਮਝ ਸਕੇ ਤਾਂ ਸਮਝ ਲਵੀਂ,
ਹਰ ਇੱਕ ਗੱਲ ਜੁਬਾਨੋਂ ਨਹੀਂ ਕਹਿ ਸਕਦੇ...
Pages: [1] 2 3 4 5 6 ... 10
SimplePortal 2.3.5 RC1 © 2008-2012, SimplePortal